Punjab

Arun Jaitley Life story , ਅਰੁਣ ਜੇਤਲੀ ਦੀ ਜੀਵਨ ਕਹਾਣੀPunjabkesari TV

4 years ago

ਅਰੁਣ ਜੇਤਲੀ  ਇੱਕ ਭਾਰਤੀ ਸਿਆਸਤਦਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਨ। ਅਰੁਣ ਜੇਤਲੀ ਦਾ ਜਨਮ ਦੇਸ਼ ਦੀ ਆਜ਼ਾਦੀ ਤੋਂ 5 ਸਾਲ ਬਾਅਦ ਯਾਨੀ  28 ਦਸੰਬਰ 1952 ਨੂੰ ਦਿੱਲੀ ਦੇ ਸੀਨੀਅਰ ਵਕੀਲ ਮਾਹਰਾਜ ਕਿਸ਼ਨ  ਜੇਤਲੀ ਦੇ ਘਰ ਹੋਇਆ । ਅਰੁਣ ਜੇਤਲੀ ਦਾ ਪਰੀਵਾਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲਾਹੌਰ ਦਾ ਵਸਨੀਕ ਸਨ । ਦੋਨਾਂ ਦੇਸ਼ ਦੀ  ਵੰਡ ਤੋਂ ਬਾਅਦ ਇਹਨਾਂ ਦਾ ਪਰੀਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ। ਇਹਨਾਂ ਦੀ ਮੁਢਲੀ ਸਿੱਖਿਆ ਦੀ ਗੱਲ ਕਰੀਏ ਤਾਂ ਅਰੁਣ ਜੇਤਲੀ ਨੇ ਸੇਂਟ ਜ਼ੇਵੀਅਰਸ ਸਕੂਲ, ਦਿੱਲੀ ਵਿਚ ਪੜ੍ਹਾਈ ਦੀ ਸ਼ੁਰੁਆਤ ਕੀਤੀ । 

NEXT VIDEOS