PUNJAB 2020

ਲੱਖਾਂ ਦੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਤੇ ਹਜ਼ਾਰਾਂ ਦੀ ਡਰੱਗ ਮੰਨੀ ਨਾਲ 3 ਆਰੋਪੀ ਕਾਬੂPunjabkesari TV

1 views 8 months ago

ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
1 ਲੱਖ 5 ਹਜ਼ਾਰ ਨਸ਼ੀਲੀਆਂ ਗੋਲੀਆਂ ਹੋਈਆਂ ਬਰਾਮਦ
ਪੁਲਿਸ ਨੇ ਆਰੋਪੀਆਂ ਕੋਲੋਂ 30 ਹਜ਼ਾਰ ਡਰੱਗ ਮੰਨੀ ਵੀ ਕੀਤੀ ਬਰਾਮਦ
ਪੁਲਿਸ ਅੜਿੱਕੇ ਚੜੇ 3 ਨਸ਼ਾ ਤਸਕਰ, 2 ਫਰਾਰ
ਕਾਬੂ ਹੋਏ ਤਸਕਰਾਂ ਕੋਲੋਂ ਬਰਾਮਦ 2 ਗੱਡੀਆਂ  
ਬਿਹਾਰ ਤੋਂ ਆਏ ਨੌਜਵਾਨ ਪੰਜਾਬ 'ਚ ਵੇਚ ਰਹੇ ਨਸ਼ੀਲੀਆਂ ਗੋਲੀਆਂ