Punjab

ਪੰਜ ਧੀਆਂ ਦੇ ਪਿਓ ਨੇ ਜਿਊਂਦੇ ਜੀ ਪਾਇਆ ਆਪਣਾ BhogPunjabkesari TV

4 years ago

ਸਾਡੇ ਜਿਊਣ-ਮਰਨ ਨਾਲ ਕਈ ਰਸਮਾਂ ਜੁੜੀਆਂ ਹੋਈਆਂ ਨੇ.... ਤੇ ਇਹ ਸਾਰੀਆਂ ਰਸਮਾਂ ਨਿਭਾਉਣ ਲਈ ਜੇਬ ਵਿਚ ਪੈਸਾ ਹੋਣਾ ਵੀ ਬੇਹੱਦ ਜ਼ਰੂਰੀ ਹੈ.... ਪਰ ਫਤਿਹਗੜ੍ਹ ਸਾਹਿਬ ਦਾ ਇਹ ਬਜ਼ੁਰਗ ਨਹੀਂ ਚਾਹੁੰਦਾ ਸੀ ਕਿ ਮੌਤ ਤੋਂ ਬਾਅਦ ਉਹ ਆਪਣੇ ਪਰਿਵਾਰ ਜਾਂ ਫਿਰ ਰਿਸ਼ਤੇਦਾਰਾਂ 'ਤੇ ਬੋਝ ਬਣੇ... ਇਸ ਲਈ ਉਸ ਨੇ ਜਿਊਂਦੇ ਜੀ ਹੀ ਆਪਣੇ ਹੱਥੀਂ ਆਪਣੀ ਕਿਰਿਆ ਕਰ ਦਿੱਤੀ..... 
 

NEXT VIDEOS