Punjab

ਘਰ 'ਚ ਦਾਖਲ ਹੋ Bed 'ਤੇ ਬੈਠੇ ਅਵਾਰਾ ਪਸ਼ੂ, Video ViralPunjabkesari TV

4 years ago

#jagbnai#Strayanimals#viralvideo
ਤਸਵੀਰਾਂ ਫਰੀਦਕੋਟ ਦੇ ਹਲਕਾ ਕੋਟਕਪੂਰਾ ਦੀਆਂ ਨੇ, ਜਿਥੇ ਇਕ ਘਰ 'ਚ ਦਾਖਲ ਹੋਏ ਆਵਾਰਾ ਪਸ਼ੂ ਬੈੱਡ 'ਤੇ ਜਾ ਬੈਠੇ ... ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਵੇਂ 2 ਅਵਾਰਾ ਪਸ਼ੂ ਮਹਿਮਾਨਾਂ ਦੀ ਤਰ੍ਹਾਂ ਕਮਰੇ 'ਚ ਬੈੱਡ 'ਤੇ ਬੈਠੇ ਹੋਏ ਨੇ... ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਐ... ਦਰਅਸਲ, ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਕਿ ਦੋ ਅਵਾਰਾ ਪਸ਼ੂ ਭਿੜਦੇ ਹੋਏ ਘਰ ਦੇ ਅੰਦਰ ਦਾਖਲ ਹੋਏ ਤੇ ਕਮਰੇ 'ਚ ਬੈੱਡ 'ਤੇ ਜਾ ਬੈਠੇ ...

NEXT VIDEOS