Punjab

ਸਰਕਾਰ ਤੋਂ ਦੁਖੀ ਕਿਸਾਨਾਂ ਨੇ ਰੋਕੀਆਂ ਰੇਲਾਂ,ਵੇਖੋ ਗਰਾਉਂਡ ਰਿਪੋਰਟPunjabkesari TV

4 years ago

ਅੰਮ੍ਰਿਤਸਰ ਦੇ ਰਈਆ ਕੋਲ ਰੇਲਵੇ ਟ੍ਰੈਕ ਜਾਮ
ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਨੂੰ ਰੋਕਿਆ
ਕਿਸਾਨਾਂ ਦੇ ਧਾਰਨੇ ਨੇ ਯਾਤਰੀਆਂ ਨੂੰ ਪਾਇਆ ਵਖ਼ਤ
ਪੰਜਾਬ ਦੇ ਕਈ ਥਾਵਾਂ 'ਤੇ ਕਿਸਾਨਾਂ ਦਾ ਧਰਨਾ
ਗੰਨੇ ਦੀ ਬਕਾਇਆ ਰਾਸ਼ੀ ਅਦਾ ਕਰਨ ਦੀ ਮੰਗ
ਬੁੱਟਰ ਮਿਲ ਤੋਂ ਹਟਾ ਕੇ ਕੀੜੀ ਸ਼ੂਗਰ ਮਿਲ ਨਾਲ ਜੋੜੇ ਕਿਸਾਨ 
ਹਿਰਾਸਤ 'ਚ ਲਏ ਕਿਸਾਨਾਂ ਨੂੰ ਕੀਤਾ ਜਾਵੇ ਰਿਹਾਅ  

NEXT VIDEOS