Punjab

ਦਿਨ-ਦਿਹਾੜੇ ਗੋਲੀਆਂ ਮਾਰ ਕੇ Farmer ਦਾ MurderPunjabkesari TV

4 years ago

#jagbani#murder#firing#amritsarpolice

ਗੁਰੂ ਨਗਰੀ 'ਚ ਕਤਲ ਤੇ ਫਾਇਰਿੰਗ ਦੀਆਂ ਘਟਨਾਵਾਂ ਰੋਜ਼ ਦੀ ਗੱਲ ਹੋ ਗਈ ... ਅੱਜ ਪਿੰਡ ਸੁਧਾਰ 'ਚ ਕੁਝ ਅਣਪਛਾਤੇ ਮੋਟਰਸਾਈਕਰ ਸਵਾਰਾਂ ਨੇ ਕਿਸਾਨ ਜਸਵੀਰ ਸਿੰਘ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ... ਦਰਅਸਲ, ਜਸਵੀਰ ਸਿੰਘ ਖੇਤਾਂ 'ਚ ਕੰਮ ਕਰ ਵਾਪਸ ਘਰ ਪਰਤ ਰਿਹਾ ਸੀ ਕਿ ...ਦੋ ਮੋਟਰਸਾਈਕਲ ਸਵਾਰਾਂ ਨੇ ਰਾਹ ਪੁੱਛਣ ਦੇ ਬਹਾਨੇ ਜਸਵੀਰ ਦਾ ਟਰੈਕਟਰ ਰੋਕਿਆ... ਤੇ ਉਸਦੇ ਰੁਕਦੇ ਹੀ ਪਹਿਲਾਂ 2 ਗੋਲੀਆਂ ਮੱਥੇ 'ਚ ਮਾਰਦੇ ਹੋਏ ਫਾਇਰਿੰਗ ਕਰ ਦਿੱਤੀ...ਇਸ ਹਮਲੇ 'ਚ ਜਸਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਇਕ ਸਾਥੀ  ਜ਼ਖ਼ਮੀ ਹੋ ਗਿਆ

NEXT VIDEOS