Punjab

Money Exchangers  ਨੂੰ ਲੁੱਟਣ ਵਾਲੇ Amritsra Police ਨੇ ਦਬੋਚੇPunjabkesari TV

4 years ago

ਮਨੀ ਐਕਸਚੇਂਜਰਾਂ ਨੂੰ ਲੁੱਟਣ ਵਾਲਾ ਗਿਰੋਹ ਬੇਪਰਦਾ
ਅੰਮ੍ਰਿਤਸਰ ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਪੁਲਸ ਦੀ ਵੱਡੀ ਸਫਲਤਾ
ਲੁੱਟ ਦੀ ਸੀਸੀਟੀਵੀ 'ਚ ਕੈਦ ਹੋ ਗਏ ਸਨ ਦੋਸ਼ੀ
ਦੇਸੀ ਪਿਸਤੌਲ, ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ
ਮਨੀ ਐਕਸਚੇਂਜ ਤੇ ਏਅਰਪੋਰਟ 'ਤੇ ਵੀ ਕਰ ਚੁੱਕੇ ਹਨ ਕੰਮ
ਦੋਸ਼ੀਆਂ 'ਤੇ ਪਹਿਲਾਂ ਵੀ ਦਰਜ ਹਨ ਲੁੱਟਾਂ ਦੇ ਕੇਸ
ਦੇਸ ਦੇ ਵੱਖ-ਵੱਖ ਹਿੱਸਿਆਂ 'ਚ ਕਰ ਚੁੱਕੇ ਹਨ ਵਾਰਦਾਤਾਂ

NEXT VIDEOS