Punjab

Singer ਬਣਨਾ ਚਾਹੁੰਦੀ ਸੀ 11ਵੀਂ ਕਲਾਸ ਦੀ ਕੁੜੀ, ਸ਼ੱਕੀ ਹਾਲਾਤ 'ਚ ਗਾਇਬPunjabkesari TV

4 years ago

ਰੋ-ਰੋ ਕੇ ਆਪਣੀ ਧੀ ਨੂੰ ਵਾਪਸ ਆਉਣ ਦੀ ਦੁਹਾਈ ਦੇ ਰਿਹਾ ਇਹ ਅੰਮ੍ਰਿਤਸਰ ਦਾ ਪ੍ਰਦੀਪ ਕੁਮਾਰ ਹੈ... ਜਿਸ ਦੀ ਧੀ ਪੜ੍ਹਾਈ ਲਈ ਬੀਬੀਕੇ ਡੀਏਵੀ  ਗਈ ਪਰ ਵਾਪਸ ਨਹੀਂ ਪਰਤੀ.... ਲੜਕੀ ਬੀ. ਐੱਸ. ਸੀ. ਦੀ ਵਿਦਿਆਰਥਣ ਸੀ.... ਉਹ ਸਵੇਰੇ ਸਕੂਲ ਗਈ ਪਰ ਰਾਤ 8 ਵਜੇ ਤੱਕ ਵਾਪਸ ਨਹੀਂ ਆਈ।... ਪਰੇਸ਼ਾਨ ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ.... ਲੜਕੀ ਦੇ ਇਸ ਤਰ੍ਹਾਂ ਸਕੂਲ ਤੋਂ ਹੀ ਗਾਇਬ ਹੋਣ ਜਾਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ.... ਲੜਕੀ ਦਾ ਪਿਤਾ ਆਪਣੀ ਬੱਚੀ ਦੇ ਇਸ ਤਰ੍ਹਾਂ ਗਾਇਬ ਹੋਣ ਤੋਂ ਪਰੇਸ਼ਾਨ ਹੈ.... ਪਰਿਵਾਰ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਕਿਤੇ ਬੱਚੀ ਨੂੰ ਕਿਸੇ ਨੇ ਅਗਵਾ ਤਾਂ ਨਹੀਂ ਕਰ ਲਿਆ....