Punjab

ਘਰ ਦੇ ਬਾਹਰੋਂ ਲੜਕੀ Kidnap, ਕੀਤਾ Gang RapePunjabkesari TV

5 years ago

ਪੰਜਾਬ 'ਚ ਆਏ ਦਿਨ ਬੱਚੀਆਂ ਨਾਲ ਜਬਰ-ਜਨਾਹ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਕਲੰਕਿਤ ਕਰ ਕੇ ਰੱਖ ਦਿੱਤਾ ਐ ....ਅਜਿਹਾ ਹੀ ਇਕ ਦਰਦਨਾਕ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਐ .... ਜਿਥੇ ਘਰ ਦੇ ਬਾਹਰ ਖੇਡ ਰਹੀ 12 ਸਾਲਾ ਲੜਕੀ ਨੂੰ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ ....ਤੇ ਗੈਂਗ ਰੇਪ ਮਗਰੋਂ ਉਸਨੂੰ ਸੁੰਨਸਾਨ ਜਗ੍ਹਾ 'ਤੇ ਛੱਡ ਕੇ ਦੌੜ ਗਏ... ਬੱਚੀ ਕਿਸੇ ਤਰ੍ਹਾਂ ਅੱਧੀ ਰਾਤ ਨੂੰ ਘਰ ਪਹੁੰਚੀ .... ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐ ... ਬੱਚੀ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ .... 
 

NEXT VIDEOS