PUNJAB 2019

Former ADGP ਦੇ ਸੁਰੱਖਿਆ ਕਰਮੀ 'ਤੇ ਅੰਨੇਵਾਹ FiringPunjabkesari TV

261 views 11 months ago

ਗੋਲੀ ਚੱਲਣ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ....ਜਿਥੇ ਸਾਬਕਾ ਏ.ਡੀ.ਜੀ.ਪੀ. ਪਰਮਪਾਲ ਸਿੰਘ ਸਿੱਧੂ ਦੇ ਸੁਰੱਖਿਆ ਕਰਮੀ ਬਲਜੀਤ ਸਿੰਘ 'ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਈਰਿੰਗ ਕਰ ਦਿੱਤੀ....ਇਸ ਫਾਈਰਿੰਗ ਦੌਰਾਨ ਇਕ ਗੋਲੀ ਬਲਜੀਤ ਸਿੰਘ ਦੀ ਬੈਲਟ 'ਚ ਫਸ ਗਈ....ਗਨੀਮਤ ਇਹ ਰਹੀ ਕਿ ਇਸ ਗੋਲੀਬਾਰੀ 'ਚ ਬਲਜੀਤ ਸਿੰਘ ਦੀ ਜਾਨ ਬਚ ਗਈ...