Punjab

ਦੋਸਤ 'ਤੇ Firing ਕਰ ਕੇ ਕੱਢੀ ਪੁਰਾਣੀ ਰੰਜਿਸ਼Punjabkesari TV

5 years ago

ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਜੈਦੀਪ ਸਿੰਘ ਨੂੰ ਉਸਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ... ਇਸ ਘਟਨਾ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਣ ਦੱਸਿਆ ਜਾ ਰਿਹਾ ਐ...ਹਮਲਾਵਰਾਂ ਨੇ ਜੈਦੀਪ ਦੀਆਂ ਲੱਤਾਂ ਤੇ ਪੱਟ 'ਤੇ ਗੋਲੀਆਂ ਮਾਰੀਆਂ... ਗੰਭੀਰ ਹਾਲਤ 'ਚ ਜੈਦੀਪ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ ..

NEXT VIDEOS