Punjab

Amritsar Bulletin : ਗਾਲ੍ਹ ਕੱਢਣ ਤੋਂ ਰੋਕ 'ਤੇ ਵੱਢ ਕੇ ਸੁੱਟੀ ਨੌਜਵਾਨ ਦੀ ਉਂਗਲੀPunjabkesari TV

4 years ago

ਸੁਲਤਾਨਵਿੰਡ ਇਲਾਕੇ ਚ ਕ੍ਰਿਕਟ ਖੇਡਦਿਆਂ ਦੋ ਧਿਰਾਂ ਆਪਸ 'ਚ ਭਿੜ ਗਈਆਂ... ਲੜਾਈ, ਗਾਲ੍ਹ ਕੱਢਣ ਨੂੰ ਲੈ ਕੇ ਹੋਈ... ਜਿਸਤੋਂ ਬਾਅਦ ਅਵਤਾਰ ਸਿੰਘ ਤੇ ਸੰਦੀਪ ਸਿੰਘ ਦੋਵਾਂ ਦੇ ਪਰਿਵਾਰ ਵੀ ਆਪਸ 'ਚ ਭਿੜ ਗਏ...ਇਸ ਲੜਾਈ 'ਚ ਅਵਤਾਰ ਸਿੰਘ ਦੇ ਭਰਾ ਦੀ ਉਂਗਲੀ ਵੱਢ ਕੇ ਸੜਕ 'ਤੇ ਸੁੱਟ ਦਿੱਤੀ ਗਈ... ਦੋਵਾਂ ਧਿਰਾਂ ਨੇ ਇਟਾਂ- ਵੱਟੇ ਮਾਰ ਕੇ ਇਕ-ਦੂਜੇ ਦੇ ਘਰ ਦੀ ਭੰਨਤੋੜ ਕਰ ਦਿੱਤੀ ...ਦੋਵੇਂ ਧਿਰਾਂ ਇਕ-ਦੂਜੇ 'ਤੇ ਹਮਲਾ ਕਰਨ ਦੇ ਦੋਸ਼ ਲਗਾ ਰਹੀਆਂ ਨੇ..  ਫਿਲਹਾਲ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ... 
 

NEXT VIDEOS