Punjab

Amritsar Bulletin : ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੂੰ ਮਾਰੀਆਂ ਗੋਲੀਆਂPunjabkesari TV

5 years ago

 ਪਿੰਡ ਹਮਜਾ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਵਿਅਕਤੀਆਂ ਨੇ ਗੁਰਜੀਤ ਸਿੰਘ ਗੋਲਡੀ ਨਾਂ ਦੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਦਿਆਂ ਉਸਨੂੰ ਜ਼ਖ਼ਮੀ ਕਰ ਦਿੱਤਾ ...ਹਮਲਾਵਰਾਂ ਨੇ ਪਹਿਲਾਂ ਗੋਲਡੀ ਤੋਂ ਨਿਊਜ਼ੀਲੈਂਡ ਤੋਂ ਆਏ ਕਿਸੇ ਵਿਅਕਤੀ ਬਾਰੇ ਪੁੱਛਿਆ ...ਤੇ ਫਿਰ ਉਸ 'ਤੇ ਰਾਡਾਂ ਨਾਲ ਹਮਲਾ ਕਰਦਿਆਂ ਕਰੀਬ 3 ਗੋਲੀਆਂ ਚਲਾਈਆਂ... ਇਕ ਗੋਲੀ ਉਸਦੇ ਪੱਟ ਦੇ ਆਰ-ਪਾਰ ਹੋ ਗਈ.... ਪੁਲਸ ਨੇ ਜ਼ਖ਼ਮੀ ਤੇ ਉਸਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ... 

NEXT VIDEOS