Punjab

Amritsar Bulletin : ਪੁਰਾਣੇ ਸਾਥੀ ਨੇ ਖੋਲ੍ਹੇ ਭਾਈ ਮੰਡ ਦੇ ਵੱਡੇ ਰਾਜ਼Punjabkesari TV

4 years ago

ਪੰਜਾਬ 'ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋ ਚੁੱਕਾ ਐ... ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਸਿਆਸੀ ਲੀਡਰ ਸ਼ਾਂਤ ਹੋ ਗਏ ਹਨ... ਚੋਣ ਪ੍ਰਚਾਰ ਦੀ ਭੱਜ-ਨੱਠ ਤੇ ਟੈਸ਼ਨ ਤੋਂ ਫਾਰਗ ਹੋ ਸਾਬਕਾ ਉਪ ਮੁੱਖ ਮੰਤਰੀ ਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ.... ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਸਨ... ਬਾਦਲ ਜੋੜੇ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਚ ਬੈਠ ਕੇ ਗੁਰਬਾਣੀ ਸੁਣੀ ...ਇਸ਼ ਦੌਰਾਨ ਦੋਵਾਂ ਦੇ ਚਿਹਰੇ 'ਤੇ ਵੱਖਰੀ ਹੀ ਸਕੂਨ ਨਜ਼ਰ ਆਇਆ... ਹਾਲਾਂਕਿ ਇਸ ਦੌਰਾਨ ਦੋਵਾਂ ਨੇ ਮੀਡੀਆ ਤੋਂ ਲਗਾਤਾਰ ਦੂਰੀ ਬਣਾਈ ਰੱਖੀ... ਤੇ ਦੋਵੇਂ ਸਿਰਫ ਗੁਰੂ ਚਰਨਾਂ ਦੀ ਓਟ ਆਸਰਾ ਲੈਂਦੇ ਨਜ਼ਰ ਆਏ... 

NEXT VIDEOS