Punjab

Amritsar Bulletin : ਪੰਜਾਬ ਪੁਲਸ ਦੀ ਕਰਤੂਤ, ਬੰਦੇ ਨੂੰ ਅਗਵਾ ਕਰ ਲਈ ਫਿਰੌਤੀPunjabkesari TV

4 years ago

ਵਰਦੀ ਦੀ ਆੜ ਚ ਇਕ ਵਿਅਕਤੀ ਨੂੰ ਅਗਵਾ ਕਰ ਉਸ ਕੋਲੋਂ 1 ਲੱਖ 35 ਰੁਪਏ ਲੈਣ ਦੇ ਦੋਸ਼ 'ਚ ਪੁਲਿਸ ਦੇ 3 ਮੁਲਾਜਮਾਂ ਨੂੰ  ਗ੍ਰਿਫਤਾਰ ਕੀਤਾ ਗਿਆ  ਐ... ਦਰਅਸਲ ਮਜੀਠਾਦੇ ਜਗਜੀਤ ਸਿੰਘ ਨਾਂ ਦੇ ਵਿਅਕਤੀ ਨੂੰ 3 ਪੁਲਸ ਮੁਲਾਜ਼ਮਾਂ ਨੇ ਪਹਿਲਾਂ ਅਗਵਾ ਕਰ ਲਿਆ ...ਤੇ ਫਿਰ ਹੈਰੋਇਨ ਦਾ ਝੂਠਾ ਕੇਸ ਪਾਉਣ ਦੀਆਂ ਧਮਕੀਆਂ ਦੇ 1 ਲੱਖ 35 ਹਜ਼ਾਰ ਰੁਪਏ ਠੱਗੇ... ਜਗਜੀਤ ਸਿੰਘ ਵਲੋਂ ਇਸ ਸਬੰਧੀ ਪੁਲਸ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਹੋਈ ...ਤੇ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਸਸਪੈਂਡ ਕਰ ਗ੍ਰਿਫਤਾਰ ਕਰ ਲਿਆ....
 

NEXT VIDEOS