Punjab

ਹਲਾਤਾਂ ਦੇ ਸਤਾਏ Pakistani ਮਹਿਮਾਨਾਂ ਨੇ Modi ਅੱਗੇ ਰੱਖੀ ਵੱਡੀ ਮੰਗPunjabkesari TV

4 years ago

ਪਾਕਿਸਤਾਨ ਤੋਂ ਭਾਰਤ ਆਏ ਹਿੰਦੂ ਪਰਿਵਾਰਾਂ ਨੇ ਸੜਕਾਂ 'ਤੇ ਗੁਜ਼ਾਰੀ ਰਾਤ
ਰਿਸ਼ਤੇਦਾਰਾਂ ਨੂੰ ਮਿਲਣ ਭਾਰਤ ਪਹੁੰਚੇ ਸਨ ਪਾਕਿਸਤਾਨੀ ਹਿੰਦੂ
ਬੱਸ ਨਾ ਪਹੁੰਚਣ ਕਾਰਨ ਸੜਕਾਂ 'ਤੇ ਗੁਜ਼ਾਰੀ ਰਾਤ
ਪਾਕਿਸਤਾਨੀ ਹਿੰਦੂਆਂ ਨੇ ਦੱਸੀ ਪਾਕਿਸਤਾਨ ਦੀ ਅਸਲ ਸਥਿਤੀ
ਭਾਰਤ 'ਚ ਰਹਿਣ ਦੇ ਚਾਹਵਾਨ ਨੇ ਪਾਕਿਸਤਾਨੀ ਹਿੰਦੂ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤਾ ਕਰਕੇ ਕਰਨਾ ਚਾਹੁੰਦੇ ਨੇ ਅਪੀਲ
ਪਾਕਿਸਤਾਨ 'ਚ ਮਹਿੰਗਾਈ ਤੇ ਡਰ ਕਾਰਨ ਭਾਰਤ 'ਚ ਰਹਿਣਾ ਚਾਹੁੰਦੇ ਨੇ ਲੋਕ

NEXT VIDEOS