Punjab

ਗੈਸਟ ਹਾਊਸ 'ਚ ਆਉਂਦੇ ਮੁੰਡੇ ਕੁੜੀਆਂ ਨੂੰ ਲੈ ਭੜਕੇ ਮੁਹੱਲੇ ਵਾਲੇPunjabkesari TV

4 years ago

#Jalandhar #AmritGuestHouse #PunjabPolice
ਜਲੰਧਰ ਦੇ ਫਗਵਾੜਾ ਗੇਟ 'ਚ ਪੈਂਦਾ ਅੰਮ੍ਰਿਤ ਗੈਸਟ ਹਾਊਸ ਉਸ ਸਮੇਂ ਵਿਵਾਦਾਂ 'ਚ ਆ ਗਿਆ ਜਦੋ ਮੁਹੱਲਾ ਨਿਵਾਸੀਆਂ ਨੇ ਤੰਗ ਆ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਮੁਹੱਲਾ ਨਿਵਾਸੀਆਂ ਦਾ ਕਹਿਣਾ ਕਿ ਪਿਛਲੇ ਲੰਮੇ ਸਮੇਂ ਤੋਂ ਇਥੇ ਮੁੰਡੇ ਕੁੜੀਆਂ ਆਉਂਦੇ ਨੇ ਤੇ ਇਹ ਸਭ ਓਨਾ ਨੂੰ ਭਾਉਂਦਾ ਨਹੀਂ ਕਿਉਂਕਿ ਓਨਾ ਨੂੰ ਸ਼ਰਮ ਹੈ ਘਰ ਧੀਆਂ ਭੈਣਾਂ ਦੀ। ਸ਼ਿਕਾਇਤ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁੰਡੇ ਕੁੜੀ ਨੂੰ ਹਿਰਾਸਤ 'ਚ ਲਿਆ ਓਨਾ ਦੇ ਮਾਪਿਆਂ ਨੂੰ ਬੁਲਾਇਆ ਗਿਆ।

NEXT VIDEOS