Punjab

Sri Harmandir Sahib ਨਤਮਸਤਕ ਹੋਏ Aamir KhanPunjabkesari TV

4 years ago

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਪੁੱਜੇ ਅੰਮ੍ਰਿਤਸਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਤਕਰੀਬਨ ਇੱਕ ਘੰਟਾ ਇਲਾਹੀ ਕੀਰਤਨ ਦਾ ਮਾਣਿਆ ਆਨੰਦ
ਗੁਰੂ ਘਰ ਆ ਕੇ ਮਿਲੀ ਅਸੀਮ ਸ਼ਾਂਤੀ :ਆਮਿਰ ਖਾਨਗੁਰੂ ਘਰ ਦੇ ਦਰਸ਼ਨਾਂ ਲਈ ਆਇਆ ਤੀਜੀ ਵਾਰ

ਐੱਸ.ਜੀ.ਪੀ.ਸੀ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਭੇਟ ਕਰਕੇ ਕੀਤਾ ਸਨਮਾਨਿਤ
ਪੰਜਾਬ 'ਚ ਹੋ ਰਹੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ
ਫਿਲਮ ਦੀ ਸ਼ੂਟਿੰਗ ਲਈ ਸਟਾਰ ਕਾਸਟ ਨਾਲ ਪੁੱਜੇ ਹਨ ਅੰਮ੍ਰਿਤਸਰ

NEXT VIDEOS