PUNJAB 2019

Mexico ਨੇ America ਦਾ ਬਾਰਡਰ ਟੱਪਦੇ 311 ਭਾਰਤੀ ਬੇਰੰਗ ਮੋੜੇPunjabkesari TV

1 views 3 months ago

ਅਮਰੀਕਾ ਜਾਣਾ ਹਰ ਪੰਜਾਬੀ ਦਾ ਸੁਪਨਾ ਹੈ.....ਪਰ ਇਸ ਸੁਪਨੇ ਨੂੰ ਪੂਰਾ ਕਰਨਾ ਹੁਣ ਸੌਖਾ ਨਹੀਂ ਹੈ। ਅਮਰੀਕਾ ਦੀ ਧਮਕੀ ਤੋਂ ਬਾਅਦ ਹੁਣ ਇਹ ਸੁਪਨਾ ਮੈਕਸੀਕੋ ਦੇ ਬਾਰਡਰ 'ਤੇ ਦਮ ਤੋੜ ਰਿਹਾ ਹੈ.... ਜਿਸ ਦੀ ਤਾਜ਼ਾ ਮਿਸਾਲ ਹੈ ਇਹ ਮਾਮਲਾ