Punjab

Amarnath Yatra 2019: ਟੁੱਟਿਆ 4 ਸਾਲਾਂ ਦਾ ਰਿਕਾਰਡPunjabkesari TV

4 years ago

ਅੱਤਵਾਦੀ ਹਮਲੇ ਦੇ ਡਰ ਤੋਂ ਬਾਅਦ ਹੁਣ ਭਾਂਵੇ ਅਮਰਨਾਥ ਯਾਤਰਾ ਅਣਮਿੱਥੇ ਸਮੇਂ ਲਈ ਰੋਕ ਦਿੱਤੀ ਹੈ ਪਰ ਇਸ ਸਾਲ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੰਮ ਸ਼ਿਵਲਿੰਗ ਦੇ ਦਰਸ਼ਨ ਕੀਤੇ। 2019 ਦੀ ਅਮਰਨਾਥ ਯਾਤਰਾ ਨੇ ਪਿਛਲੇ 4 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 1 ਜੁਲਾਈ ਤੱਕ 3 ਲੱਖ 42 ਹਜ਼ਾਰ 883 ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਕੀਤੀ, ਜੋ ਪਿਛਲੇ ਚਾਰ ਸਾਲਾਂ ਤੋਂ ਸਭ ਤੋਂ ਜ਼ਿਆਦਾ ਹੈ।

NEXT VIDEOS