Punjab

ਬੇਅਦਬੀ ਮਾਮਲਿਆਂ ਦੀ ਜਾਂਚ 'ਤੇ Captain Government ਝੂਠੀ ?Punjabkesari TV

4 years ago

ਗੁੱਸੇ 'ਚ ਅੱਗ-ਬਬੂਲਾ ਹੋਏ ਬਿਕਰਮ ਸਿੰਘ ਮਜੀਠੀਆ ਦਾ ਆਰੋਪ ਹੈ ਕਿ ਉਨਾਂ ਨੂੰ ਸਿਰਫ ਇਸ ਲਈ ਵਿਧਾਨ ਸਭਾ 'ਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਿਉਂਕੀ ਉਹ ਸੀਐਮ ਦੇ ਝੂਠ ਤੋਂ ਪਰਦਾ ਚੁੱਕਣਾ ਚਾਹੁੰਦੇ ਨੇ। ਮਜੀਠੀਆ ਨੇ ਪੁਰਾਣੇ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਅਧਾਰ ਬਣਾ ਕੇ ਆਰੋਪ ਲਗਾਏ ਕਿ ਕਾਂਗਰਸ ਪਾਰਟੀ ਬੇਅਦਬੀ ਮਾਮਲਿਆਂ ਦੀ ਜਾਂਚ 'ਤੇ ਸਰੇਆਮ ਝੂਠ ਬੋਲ ਰਹੀ ਹੈ। ਕੀ ਹੈ ਪੂਰਾ ਮਾਮਲਾ ਗੌਰ ਨਾਲ ਦੇਖੇ ਤੇ ਧਿਆਣ ਨਾਲ ਸੁਣੋਂ...;

NEXT VIDEOS