PUNJAB 2019

ਮਹਿੰਦਰਪਾਲ ਬਿੱਟੂ ਦੀ ਮੌਤ ਲਈ ਕੌਣ ਜ਼ਿੰਮੇਵਾਰ?Punjabkesari TV

603 views 7 months ago

ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਇੱਥੇ ਬੇਅਦਬੀ ਮਾਮਲੇ ਵਿਚ ਬੰਦ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ 22 ਜੂਨ ਨੂੰ ਕਤਲ ਕਰ ਦਿੱਤਾ ਗਿਆ। ਬਿੱਟੂ ਦੇ ਸਾਥੀ ਕੈਦੀਆਂ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਸਰੀਆ ਮਾਰ ਕੇ ਬਿੱਟੂ ਦਾ ਕਤਲ ਕੀਤਾ। ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਬਿੱਟੂ ਦੇ ਪਰਿਵਾਰ ਵਿਚ ਰੋਸ ਹੈ।