Punjab

Aj da Mudda : ਕੀ ਬੇਅਦਬੀ ਮਾਮਲੇ 'ਤੇ ਸਿਆਸਤ ਹੋ ਰਹੀ ਹੈ ?Punjabkesari TV

4 years ago

ਸੂਬੇ 'ਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਦੇਸ਼ ਦੇ ਦਿਗਜ਼ ਨੇਤਾਵਾਂ ਨੇ ਵੀ ਪੰਜਾਬ 'ਚ ਡੇਰੇ ਲਾਏ ਹੋਏ ਨੇ। ਹਰ ਦਿਨ ਚੋਣ ਰੈਲੀਆਂ ਹੋ ਰਹੀਆਂ ਨੇ। ਪਰ ਨੇਤਾਵਾਂ ਦੇ ਲੰਮੇ ਚੋੜੇ ਭਾਸ਼ਣਾਂ 'ਚ ਵਿਕਾਸ ਦੇ ਮੁੱਦੇ, ਰੋਜ਼ਗਾਰ ਦੇ ਮੁੱਦੇ ਰਤੇ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਦੇ ਗਾਇਬ ਨੇ। ਸਿਆਸੀ ਆਗੂ ਆਪਣੇ ਭਾਸ਼ਣਾਂ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਅਧਾਰ ਬਣਾ ਕੇ ਆਪਣੀ ਸਿਆਸਤ ਚਮਕਾ ਰਹੇ ਨੇ। ਇਸ ਨਾਲ ਹਾਲਾਤ ਸੁਧਰਨ ਦੀ ਸੰਭਾਵਨਾ ਘੱਟ ਬਲਕਿ ਵਿੱਘੜਨ ਦੇ ਜਿਆਦਾ ਨੇ। ਦਰਅਸਲ ਪੰਜਾਬ ਵਿਚ ਅਕਾਲੀ ਦਲ ਅਤੇ ਸੱਤਾਧਾਰੀ ਕਾਂਗਰਸ ਵਿਚਾਲੇ ਰੈਲੀਆਂ ਦੀ ਸਿਆਸਤ ਇੱਕ ਵਾਰ ਮੁੜ ਤੋਂ ਭਾਰੂ ਹੋ ਗਈ ਹੈ। ਰਾਜਨੀਤਿਕ ਪਾਰਟੀਆਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਉਨ੍ਹਾਂ ਧਾਰਮਿਕ ਮੁੱਦਿਆਂ ਵਿਚ ਉਲਝਾ ਰਹੇ ਹਨ। ਸਾਡੇ ਪ੍ਰੋਗਰਾਮ 'ਚ ਪੰਜਾਬ ਦੇ ਲੋਕਾਂ ਦੀ ਰਾਇ ਜਾਣਦੇ ਹਾਂ ? ਕੀ ਅਸਲ 'ਚ ਬੇਅਦਬੀ ਮਾਮਲੇ 'ਤੇ ਸਿਆਸਤ ਹੋ ਰਹੀ ਹੈ ?

NEXT VIDEOS