Punjab

ਖਤਰਨਾਕ ਪੱਧਰ 'ਤੇ ਪਹੁੰਚਿਆਂ ਬਰਨਾਲਾ ਦਾ ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀPunjabkesari TV

4 years ago

#jagbani#Farmers#Airpollution

ਇਕ ਪਾਸੇ ਸੜ੍ਹਦੀ ਪਰਾਲੀ ਤੇ ਦੂਜੇ ਪਾਸੇ ਮਰੀਜ਼ਾਂ ਦੀ ਭੀੜ.....ਇਹ ਦੋਵੇਂ ਤਸਵੀਰਾਂ ਬਰਨਾਲਾ ਦੀਆਂ ਨੇ .....ਜਿਥੇ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਅਸਮਾਨ 'ਚ ਧੂੰਏ ਦੀ ਚਾਦਰ ਛਾ ਜਾਣ ਕਾਰਨ ਦਿਨ ਦੇ ਸਮੇਂ ਹੀ ਸ਼ਾਮ ਦਾ ਭੁਲੇਖਾ ਪੈ ਰਿਹਾ ਹੈ...

NEXT VIDEOS