Punjab

Adampur 'ਚ ਮਚੀ ਤਰਥੱਲੀ, ਪੂਰੀ Family ਨੇ ਪੀਤਾ ਜ਼ਹਿਰPunjabkesari TV

5 years ago

ਆਦਮਪੁਰ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ..... ਜਿੱਥੇ ਮਾਂ ਨੇ ਦੋ ਬੇਟਿਆਂ ਤੇ 1 ਬੇਟੀ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ.....ਮ੍ਰਿਤਕਾਂ ਦੀ ਪਛਾਣ ਬਖਸ਼ਿੰਦਰ ਕੌਰ, ਜਸਪ੍ਰੀਤ, ਰਮਨਜੀਤ ਤੇ ਮਨਪ੍ਰੀਤ ਕੌਰ ਦੇ ਰੂਪ ਵਿਚ ਹੋਈ ਹੈ.... ਪੁਲਸ ਮੁਤਾਬਕ ਮਹਿਲਾ ਨੇ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਗੁਆਂਢੀਆਂ ਨੂੰ ਖੁਦ ਇਸ ਦੀ ਸੂਚਨਾ ਵੀ ਦਿੱਤੀ..... ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ..... 
 

NEXT VIDEOS