Punjab

ਹੋਲੀ ਦੀ ਆੜ੍ਹ 'ਚ ਨੌਜਵਾਨ 'ਤੇ ਕੈਮੀਕਲ ਅਟੈਕ!Punjabkesari TV

5 years ago

ਪਠਾਨਕੋਟ 'ਚ ਇਕ 11ਵੀਂ ਦੇ ਵਿਦਿਆਰਥੀ 'ਤੇ ਕੈਮੀਕਲ ਅਟੈਕ ਦਾ ਮਾਮਲਾ ਸਾਹਮਣੇ ਆਇਆ ਐ...ਮਾਮਲਾ ਬੀਤੇ ਦਿਨ ਹੋਲੀ ਦਾ ਐ...ਕੁਝ ਨੌਜਵਾਨਾਂ ਨੇ ਜਤਿਨ ਨਾਂ ਦੇ ਨੌਜਵਾਨ 'ਤੇ ਕੈਮੀਨਲ ਵਰਗਾ ਕੁਝ ਸੁੱਟ ਦਿੱਤਾ, ਜਿਸ ਨਾਲ ਉਸਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ...ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐ....ਦੱਸਿਆ ਜਾ ਰਿਹਾ ਹੈ ਕਿ ਜਤਿਨ ਦੇ ਚਿਹਰੇ 'ਤੇ ਕੋਈ ਐਸਿਡ ਵਰਗੀ ਵਸਤੂ ਸੁੱਟੀ ਗਈ ਐ..ਜਿਸ ਨਾਲ ਨਾਲ ਉਸਦਾ ਚਿਹਰਾ ਸੜ੍ਹ ਗਿਆ ਐ...
 

NEXT VIDEOS