Punjab

Bhagwant Mann ਦੇ ਫੈਨ ਹੋਏ Dharmendra 'ਤੇ ਦੇਖੋ AAP ਦਾ First ReactionPunjabkesari TV

4 years ago

ਧਰਮਿੰਦਰ ਦਿਓਲ ਵੱਲੋਂ ਟਵਿੱਟਰ 'ਤੇ ਸੰਗਰੂਰ ਤੋਂ ਐੱਮ ਪੀ ਭਗਵੰਤ ਮਾਨ ਦੀ ਤਾਰੀਫ ਕੀਤੀ ਗਈ ਤਾਂ ਆਪ ਦੀ ਖੁਸ਼ ਹੋਣਾ ਤਾਂ ਲਾਜ਼ਮੀ ਸੀ..... ਸੋ ਧਰਮਿੰਦਰ ਦੀ ਤਾਰੀਫ 'ਤੇ ਆਪ ਦਾ ਪਹਿਲਾਂ ਰਿਐਕਸ਼ਨ ਆ ਗਿਆ ਹੈ..... ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਧਰਮਿੰਦਰ ਦੀ ਇਸ ਖੁੱਲ੍ਹ ਦਿਲੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ.... ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ..... 
 

NEXT VIDEOS