Punjab

ਦੀਵਾਲੀ 'ਤੇ Congress  ਭੁੱਲੀ, AAP ਨੇ ਵੰਡੇ ਸਮਾਰਟ ਫ਼ੋਨ!Punjabkesari TV

4 years ago

 #Diwali   #Smartphone  #ManpreetBadal 

ਮੋਗਾ 'ਚ 'ਆਪ' ਨੇ ਵੰਡੇ ਡਮੀ ਸਮਾਰਟ ਫੋਨ
ਕੈਪਟਨ ਸਰਕਾਰ ਨੂੰ ਯਾਦ ਕਰਵਾਇਆ ਵਾਅਦਾ
ਕੈਪਟਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਸੀ ਵਾਅਦਾ
ਮਨਪ੍ਰੀਤ ਬਾਦਲ ਨੇ ਦੀਵਾਲੀ 'ਤੇ ਫੋਨ ਦੇਣ ਦੀ ਕਹੀ ਸੀ ਗੱਲ
ਅਜੇ ਤੱਕ ਨੌਜਵਾਨਾਂ ਨੂੰ ਨਹੀਂ ਮਿਲੇ ਸਮਾਰਟ ਫੋਨ  
ਕੈਪਟਨ ਸਰਕਾਰ 'ਤੇ ਖੂਬ ਵਰ੍ਹੇ 'ਆਪ' ਆਗੂ
 

NEXT VIDEOS