Punjab

ਆਮ ਆਦਮੀ ਪਾਰਟੀ ਦਾ ਸਟਿੰਗ ਆਪਰੇਸ਼ਨ, ਦੇਖੋ ਵੀਡਿਓPunjabkesari TV

4 years ago

ਆਮ ਆਦਮੀ ਪਾਰਟੀ 'ਤੇ ਟਿਕਟਾਂ ਵੇਚਣ ਦੇ ਦੋਸ਼ਾਂ 'ਚ ਵੱਡਾ ਖ਼ੁਲਾਸਾ ਹੋਇਆ ਹੈ...ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਇੱਕ ਵੀਡੀਓ ਸਟਿੰਗ ਜਾਰੀ ਕੀਤਾ ਐ। ਉਨ੍ਹਾਂ ਸਟਿੰਗ ਜਾਰੀ ਕਰਦਿਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰੋਪੜ ਤੋਂ ਟਿਕਟ ਲਈ 50 ਲੱਖ ਰੁਪਏ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੇ ਲਈ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਕੋਲ ਪੈਸਿਆਂ ਦੇ ਲੈਣ-ਦੇਣ ਦਾ ਇਕ ਵੀਡਿਓ ਵੀ ਜਾਰੀ ਕੀਤਾ ਗਿਆ ਐ...

NEXT VIDEOS