Punjab

ਗਰੀਬ ਨੂੰ ਆਇਆ 92 ਲੱਖ Electricity Bill, ਵੇਖ ਕੇ ਉੱਡੇ ਹੋਸ਼Punjabkesari TV

5 years ago

ਇਕ ਕਮਰੇ ਦਾ ਕੱਚਾ ਘਰ....ਲੱਖਾਂ ਰੁਪਏ ਆਇਆ ਬਿਜਲੀ ਬਿੱਲ... .ਬਿੱਲ ਵੇਖ ਕੇ ਬੈਠ ਗਿਆ ਗਰੀਬ ਦਾ ਦਿਲ....
ਦਿਲ ਤਾਂ ਬੈਠਣਾ ਹੀ ਸੀ....ਬਿੱਲ ਵੀ ਕੋਈ 2-4 ਲੱਖ ਰੁਪਏ ਨਹੀਂ ... ਪੂਰੇ 92 ਲੱਖ ਰੁਪਏ ਆਇਆ ਐ... ਜੀ ਹਾਂ, 92 ਲੱਖ ਰੁਪਏ ... ਸੁਣ ਕੇ ਤੁਸੀਂ ਵੀ ਹੈਰਾਨ ਰਹਿ ਗਏ ਨਾ... ਦਰਅਸਲ, ਤਰਨਤਾਰਨ ਦੇ ਪਿੰਡ ਪਿੱਦੀ ਦੀ ਵਿਧਵਾ ਔਰਤ ਅਮਰਜੀਤ ਕੌਰ ਨੂੰ ਬਿਜਲੀ ਵਿਭਾਗ ਨੇ 92 ਲੱਖ ਰੁਪਏ ਦਾ ਬਿਜਲੀ ਬਿੱਲ ਭੇਜਿਆ ਐ... ਇਕ ਕਮਰੇ ਤੇ ਰਸੋਈ ਵਾਲਾ ਕੱਚਾ ਘਰ..... ਕੋਈ ਫਰਿੱਜ, ਏਸੀ  ਨਹੀਂ....ਹੀਟਰ ਵੀ ਨਹੀਂ...ਪਰ ਪਤਾ ਨਹੀਂ ਬਿਜਲੀ ਵਿਭਾਗ ਨੇ ਕਿਸ ਹਿਸਾਬ ਨਾਲ ਸਿਰਫ 2 ਬਲਬਾਂ ਦਾ 92 ਲੱਖ ਰੁਪਏ ਬਿੱਲ ਬਣਾ ਕੇ ਪਰਿਵਾਰ ਦੇ ਸਾਹ ਸੁਕਾ ਦਿੱਤੇ ਨੇ... ਅਮਰਜੀਤ ਕੌਰ ਦਾ ਕਹਿਣਾ ਐ ਕਿ ਬਿੱਲ ਦਰੁਸਤਾ ਕਰਨ ਲਈ ਉਹ ਦਫਤਰ ਦੇ ਗੇੜੇ ਮਾਰ-ਮਾਰ ਥੱਕ ਗਈ,  ਪਰ ਕੋਈ ਸੁਣਵਾਈ ਨਹੀਂ ਹੋਈ...
 

NEXT VIDEOS