Punjab

Parbhat Feri 'ਚ ਰਾਮ-ਨਾਮ ਦੇ ਜੈਕਾਰਿਆਂ ਨਾਲ ਗੂੰਜਿਆ Jail RoadPunjabkesari TV

5 years ago

ਰਾਮਨੌਮੀ ਦੇ ਪਾਵਨ ਉਤਸਵ ਨੂੰ ਲੈ ਕੇ ਰਾਮ ਭਗਤਾਂ ਵਲੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ....ਇਸੇ ਕੜੀ ਤਹਿਤ 8ਵੀਂ ਪ੍ਰਭਾਤਫੇਰੀ ਜੇਲ ਰੋਡ ਦੇ ਸ਼੍ਰੀ ਮਹਾਲਕਸ਼ਮੀ ਮੰਦਿਰ ਤੋਂ ਕੱਢੀ ਗਈ.....ਵੱਡੀ ਗਿਣਤੀ 'ਚ ਰਾਮ ਭਗਤਾਂ ਨੇ ਪ੍ਰਿ ਪ੍ਰਭਾਤਫੇਰੀ 'ਚ ਹਾਜ਼ਰੀ ਲਗਵਾਈ...ਤੇ ਰਾਮਨਾਮ ਦੀ ਅੰਮ੍ਰਿਤ ਵਰਖਾ ਦਾ ਆਨੰਦ ਮਾਣਿਆ....ਪੰਜਾਬ ਕੇਸਰੀ ਗਰੁੱਪ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ....ਤੇ ਰਾਮ ਭਗਤਾਂ ਨੂੰ ਸਨਮਾਨਿਤ ਕੀਤਾ... ਮੰਦਿਰ ਦੇ ਅਹੁਦੇਦਾਰਾਂ ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ 13 ਅਪ੍ਰੈਲ ਨੂੰ ਸਜਾਈ ਜਾਣ ਵਾਲੀ ਰਾਮਨੌਮੀ ਸ਼ੋਭਾਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ...  
 

NEXT VIDEOS