Punjab

ਮੈਦਾਨ 'ਚ ਉੱਤਰੇ 6 Parties ਦੇ ਪ੍ਰਧਾਨ, ਕਿਹਦੀਆਂ ਲਵਾਉਣਗੇ ਗੋਡਣੀਆਂPunjabkesari TV

5 years ago

ਜਿਵੇਂ-ਜਿਵੇਂ ਗਰਮੀ ਵਧਦੀ ਜਾ ਰਹੀ ਹੈ.... ਉਵੇਂ-ਉਵੇਂ ਸਿਆਸੀ ਪਾਰਾ ਵੀ ਵਧਦਾ ਜਾ ਰਿਹਾ ਹੈ..... ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਨੇ...ਇਸ ਵਾਰ ਦਾ ਚੋਣ ਦੰਗਲ ਕਿੰਨਾਂ ਮੁਸ਼ਕਿਲ ਤੇ ਦਿਲਚਸਪ ਹੋਣ ਜਾ ਰਿਹਾ ਹੈ... ਇਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਹੀ ਲਗਾ ਸਕਦੇ ਹੋ ਕਿ ਇਸ ਵਾਰ 6 ਪਾਰਟੀਆਂ ਦੇ ਪ੍ਰਧਾਨਾਂ ਨੂੰ ਖੁਦ ਚੋਣ ਮੈਦਾਨ ਵਿਚ ਉਤਰਨਾ ਪੈ ਰਿਹਾ ਹੈ......ਉਹ ਪਾਰਟੀ ਪ੍ਰਧਾਨ ਜੋ ਪਹਿਲਾਂ ਉਮੀਦਵਾਰਾਂ ਦੇ ਪ੍ਰਚਾਰ ਦੀ ਕਮਾਨ ਸਾਂਭਦੇ ਸੀ, ਹੁਣ ਉਹ ਖੁਦ ਆਪਣੇ ਲਈ ਵੋਟਾਂ ਮੰਗਦੇ ਹੋਏ ਨਜ਼ਰ ਆਉਣਗੇ..... ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਥੋਂ-ਕਿੱਥੋਂ ਕਿਹੜੇ ਪਾਰਟੀ ਪ੍ਰਧਾਨ ਦਾ ਵੱਕਾਰ ਦਾਅ 'ਤੇ ਲੱਗਾ ਹੈ..... 
 

NEXT VIDEOS