Punjab

Dharamsot ਦਾ Sukhbir-Harsimrat Badal 'ਤੇ ਵਾਰPunjabkesari TV

4 years ago

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਾਦਲ ਪਰਿਵਾਰ 'ਤੇ ਸ਼ਬਦੀ ਹਮਲਾ ਬੋਲਿਆ ਐ...ਧਰਮਸੋਤ ਦਾ ਕਹਿਣਾ ਹੈ ਕਿ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਦਿੱਲੀ ਜਾ ਕੇ ਕੋਈ ਬਜਟ ਦੀ ਮੰਗ ਹੀ ਨਹੀਂ ਕੀਤੀ..ਇਸਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਵਾਰ ਕੀਤਾ...
 

NEXT VIDEOS