PUNJAB 2019

5 Gold Medals ਜੇਤੂ ਖਿਡਾਰੀ ਦੀ ਸਰਕਾਰ ਨਹੀਂ ਲੈ ਰਹੀ ਸਾਰ!Punjabkesari TV

2854 views one month ago

ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੀ ਹੈ...ਪਰ ਜੇਕਰ ਗੱਲ ਨੌਜਵਾਨਾਂ ਨੂੰ ਖੇਡਾਂ ਲਈ ਚੰਗਾ ਪਲੇਟਫਾਰਮ ਦੇਣ ਦੀ ਕਰੀਏ ਤਾਂ ਉਸ 'ਚ ਸਰਕਾਰ ਕੀਤੇ ਨਾ ਕੀਤੇ ਅੱਜ ਵੀ ਫੇਲ ਸਾਬਿਤ ਹੋ ਰਹੀ ਹੈ.....ਆਲਮ ਇਹ ਹੈ ਨਿਜੀ ਤੌਰ 'ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਅੱਜ ਵੀ ਸਰਕਾਰ ਦੇ ਸਨਮਾਨ ਤੋਂ ਕੋਹਾਂ ਦੂਰ ਹਨ...ਇਸ ਦੀ ਇਕ ਮਿਸਾਲ ਹੈ ਸੰਗਰੂਰ ਦਾ ਅਰਸ਼ਦੀਪ ਸਿੰਘ, ਜਿਸ ਨੇ ਕਿੱਕ ਬਾਕਸਿੰਗ 'ਚ 5 ਗੋਲਡ ਮੈਡਲ ਭਾਰਤ ਦੀ ਝੌਲੀ ਪਾਏ ਪਰ ਸਰਕਾਰ ਵਲੋਂ ਇਸ ਖਿਡਾਰੀ ਦੀ ਕੋਈ ਸਾਰ ਨਹੀਂ ਲਈ ਗਈ.....