Punjab

TarnTaran 'ਚ ਤਿੰਨ ਪ੍ਰਵਾਸੀਆਂ ਲਈ ਕਾਲ ਬਣਿਆ 'ਮੀਟ' !Punjabkesari TV

4 years ago

ਤਰਨਤਾਰਨ ਦੇ ਪਿੰਡ ਅਲਗੋਂ ਕੋਠੀ 'ਚ ਇਕ 13 ਸਾਲਾ ਬੱਚੇ ਸਮੇਤ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ....ਮ੍ਰਿਤਕਾਂ ਦੀ ਪਛਾਣ 13 ਸਾਲ ਦਾ ਬੱਚਾ ਕੋਮਲ, 32 ਸਾਲਾ ਰਾਹੁਲ ਤੇ 25 ਸਾਲਾ ਸੁਪਨ ਵਜੋਂ ਹੋਈ ਹੈ ਜੋ ਬੀਤੇ 2 ਸਾਲ ਤੋਂ ਇਕੱਠੇ ਪਿੰਡ ਅਲਗੋਂ ਕੋਠੀ 'ਚ ਇਕ ਕਮਰੇ 'ਚ ਰਹਿੰਦੇ ਸਨ ਤੇ ਮੂਲ ਰੂਪ 'ਚ ਬਿਹਾਰ ਤੇ ਬੰਗਾਲ ਦੇ ਰਹਿਣ ਵਾਲੇ ਸਨ....ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਿੰਨਾਂ ਮਜ਼ਦੂਰਾਂ ਨੇ ਖਾਣ ਲਈ ਮੀਟ ਬਣਾਇਆ ਜਿਸ 'ਚ ਕੋਈ ਜ਼ਹਿਰੀਲੀ ਚੀਜ਼ ਰਿੱਜ ਗਈ ਜਿਸ ਨੂੰ ਖਾ ਕੇ ਇਨ੍ਹਾਂ ਦੀ ਮੌਤ ਹੋ ਗਈ....ਫਿਲਹਾਲ ਪੁਲਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਨੇ.....
 

NEXT VIDEOS