Punjab

ਪਰਿਵਾਰ ਲਈ ਖੁਸ਼ੀਆਂ ਦਾ ਗੱਫਾ ਲੈ ਕੇ ਆਈ ਜਨਮ ਅਸ਼ਟਮੀPunjabkesari TV

4 years ago

ਇਕ ਪਾਸੇ ਜਿੱਥੇ ਸ਼ਾਹਕੋਟ ਡੁੱਬ ਰਿਹਾ ਹੈ....ਹੜ੍ਹਾਂ ਦੀ ਮਾਰ ਕਾਰਨ ਘਰਾਂ ਦੇ ਘਰ ਡੁੱਬ ਗਏ... ਪਰ ਇੱਥੋਂ ਦੇ ਇਕ ਪਰਿਵਾਰ ਵਿਚ ਅੱਜ ਖੁਸ਼ੀਆਂ ਦੀ ਲਹਿਰ ਹੈ.... ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਨ ਉਨ੍ਹਾਂ ਲਈ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ... ਕਿਉਂਕਿ ਇਸ ਪਰਿਵਾਰ ਦੀ ਮਹਿਲਾ ਨੇ ਤਿੰਨ ਮੁੰਡਿਆਂ ਨੂੰ ਜਨਮ ਦਿੱਤਾ ਹੈ..... ਲੋਕ ਪਰਿਵਾਰ ਵਧਾਈ ਦੇ ਰਹੇ ਨੇ... ਪੂਰੇ ਹਸਪਤਾਲ ਵਿਚ ਖੁਸ਼ੀ ਦਾ ਮਾਹੌਲ ਹੈ... ਉੱਥੇ ਪਰਿਵਾਰ ਤੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਜਨਮ ਅਸ਼ਟਮੀ 'ਤੇ ਉਨ੍ਹਾਂ ਦੇ ਘਰ ਤਿੰਨ ਬਾਲ-ਗੋਪਾਲ ਆਏ ਨੇ.....   
 

NEXT VIDEOS