Punjab

Exclusive: Borewell 'ਚ ਡਿਗੇ ਬੱਚੇ ਦੇ ਪਲ-ਪਲ ਦਾ ਹਾਲPunjabkesari TV

4 years ago

 #Borwell #FatehbirSingh  #RescueOperation 

ਬੋਰਵੈੱਲ 'ਚ ਡਿਗੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ 
ਸੁਨਾਮ ਦੇ ਭਗਵਾਨਪੁਰ ਦਾ ਮਾਮਲਾ 
ਕੱਲ੍ਹ 3 ਵਜੇ ਬੋਰਵੈੱਲ 'ਚ ਡਿੱਗਿਆ ਸੀ ਫਤਿਹਬੀਰ 
2 ਸਾਲਾ ਫਤਿਹਬੀਰ ਲੜ ਰਿਹਾ ਜ਼ਿੰਦਗੀ ਦੀ ਜੰਗ 
ਜੇਸੀਬੀ ਮਸ਼ੀਨਾਂ ਨਾਲ ਪੁੱਟੀ ਜਾ ਰਹੀ ਮਿੱਟੀ 
ਬੋਰਵੈੱਲ ਨੇੜੇ ਡੂੰਘਾ ਟੋਇਆ ਪੁੱਟ ਕੱਢਿਆ ਜਾਵੇਗਾ ਬੱਚਾ 
ਐੱਨ. ਡੀ. ਆਰ. ਐੱਫ. ਦੀ ਟੀਮ ਕਰ ਰਹੀ ਕੋਸ਼ਿਸ਼ਾਂ 
ਵੱਡੇ ਪੱਧਰ 'ਤੇ ਚੱਲ ਰੈਸਕਿਊ ਆਪ੍ਰੇਸ਼ਨ 

NEXT VIDEOS