PUNJAB 2020

ਜਲੰਧਰ ਧਮਾਕਾ: ਸੁਣੋਂ, ਕੀ ਕਹਿ ਰਹੇ ਡੀ.ਸੀ.ਪੀ. ਗੁਰਮੀਤ ਸਿੰਘPunjabkesari TV

11 months ago

ਜਲੰਧਰ ਦੇ ਬਾਬਾ ਮੋਹਨ ਦਾਸ ਨਗਰ 'ਚ ਹੋਏ ਧਮਾਕੇ ਦਾ ਮਾਮਲਾ

ਪਟਾਕਿਆਂ ਨੂੰ ਚੰਗਿਆੜੀ ਪੈਣ ਕਾਰਨ ਹੋਇਆ ਧਮਾਕਾ : ਪੁਲਸ

ਦੀਵਾਲੀ ਦੀ ਰਾਤ ਹੋਇਆ ਸੀ ਜ਼ਬਰਦਸਤ ਧਮਾਕਾ   
ਦੋ ਮਹੀਨੇ ਪਹਿਲਾਂ ਡੰਪ ਕੀਤੇ ਗਏ ਸਨ ਪਟਾਕੇ
ਸਖ਼ਤੀ ਕਾਰਨ ਡੰਪ ਕੀਤੇ ਗਏ ਸਨ ਪਟਾਕੇ : ਪੁਲਸ
ਪਟਾਕਿਆਂ ਨੂੰ ਡੰਪ ਕਰਨ ਵਾਲੇ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ : ਪੁਲਸ