Punjab

Ferozpur ਦੀ ਇਕ ਦਿਨ ਦੀ DC ਨੇ ਦੇਖੋ ਕੀ ਕਮਾਲ ਕੀਤਾPunjabkesari TV

4 years ago

ਫਿਰੋਜ਼ਪੁਰ ਦੀ ਇਕ ਦਿਨ ਦੀ ਡੀਸੀ ਬਣੀ ਅਨਮੋਲ ਬੇਰੀ ਨੂੰ ਤਾਂ ਤੁਸੀਂ ਮਿਲ ਹੀ ਲਿਆ.... ਆਪਣੀ ਡਿਊਟੀ ਦੇ ਇੱਕ ਦਿਨ ਵਿਚ ਹੀ ਅਨਮੋਲ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਨੂੰ ਵੱਡਾ ਤੋਹਫਾ ਦਿੱਤਾ....ਅਨਮੋਲ ਨੇ ਫਿਰੋਜ਼ਪੁਰ ਦੇ ਡੀਸੀ ਚੰਦਰ ਗੈਂਦ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨਾਲ ਮਿਲ ਕੇ  ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੌਡਰਨ ਐਮਰਜੈਂਸੀ ਵਾਰਡ ਦਾ ਉਦਘਾਟਨ ਕੀਤਾ....
 

NEXT VIDEOS