Punjab

ਨਸ਼ਾ ਰੋਕਣ ਲਈ S.T.F ਨੇ ਜਮਾਈਆਂ ਬਾਰਡਰ 'ਤੇ ਨਜਰਾਂPunjabkesari TV

4 years ago

ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਰੋਕਣ ਲਈ ਹੁਣ ਗੁਆਂਢੀ ਦੇਸ਼ ਪਾਕਿਸਤਾਨ ਨਾਲ ਗਦੇ ਬਾਰਡਰਾਂ 'ਤੇ ਖਾਸ ਨਜ਼ਰ ਰੱਖੇਗੀ ਜਾਵੇਗੀ.ਬੀਤੇ ਦਿਨੀ ਪਾਕਿਸਤਾਨ ਤੋਂ ਆਈ ੫੩੨ 532 ਕਿਲੋ ਦੀ ਹੈਰੋਇਨ ਦੇ ਮਾਮਲੇ ਚ ਵੀ ਪਾਕਿਸਤਾਨ ਦੇ ਨਾਲ ਨਾਲ ਜੰਮੂ-ਕਸ਼ਮੀਰ ਅਤੇ ਬਾਰਡਰ ਨਾਲ ਲਗਦੇ ਕੁੱਝ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਸਾਹਮਨੇ ਆਈ ਹੈ.ਐੱਸ.ਟੀ.ਐੱਫ ਚੀਫ ਗੁਰਪ੍ਰੀਤ ਦਿਓ ਅਤੇ ਪੁਲਸ ਮੁਖੀ ਦਿਨਕਰ ਗੁਪਤਾ ਦੇ ਨਾਲ ਹੋਰ ਵੱਡੇ ਅਧਿਕਾਰੀਆਂ ਵਿਚਕਾਰ ਹੋਈ ਬੈਠਕ ਚ ਵੱਡੇ ਫੈਸਲੇ ਲੈ ਰਣਨੀਤੀ ਤਿਆਰ ਕੀਤੀ ਗਈ ਹੈ

NEXT VIDEOS