Punjab

ਚੂੜੇ ਵਾਲੀ ਨੂੰ Tractor 'ਤੇ ਬਿਠਾ ਕੇ ਲਿਆਇਆ Groom, ਵੇਖ ਕੇ ਅਸ਼-ਅਸ਼ ਕਰ ਉਠੇ ਲੋਕPunjabkesari TV

5 years ago

ਵਿਆਹਾਂ ਨੂੰ ਯਾਦਗਾਰ ਬਣਾਉਣ ਤੇ ਕੁਝ ਵੱਖਰਾ ਕਰ ਗੁਜ਼ਰਨ ਦਾ ਸ਼ੌਕ ਪੰਜਾਬੀਆਂ ਦੇ ਸਿਰ ਚੜ੍ਹ ਬੋਲਦਾ ਐ...ਕੋਈ ਮਹਿੰਗੇ ਤੋਂ ਮਹਿੰਗੇ ਹੈਲੀਕਾਪਰ 'ਤੇ ਡੋਲੀ ਲੈ ਕੇ ਆਉਂਦੇ ਐ ...ਤੇ ਕੋਈ ਰਿਕਸ਼ੇ 'ਤੇ ...ਪਰ ਕਪੂਰਥਲਾ ਦੇ ਪਿੰਡ ਸ਼ੇਰਪੁਰ ਦੋਨਾ ਦਾ ਲਵਪ੍ਰੀਤ ਟਰੈਕਟਰ 'ਤੇ ਡੋਲੀ ਲੈ ਕੇ ਆਇਆ... 

NEXT VIDEOS