Punjab

Sajjan Kumar ਨੂੰ ਸਜ਼ਾ 'ਤੇ Sukhbir Badal ਦਾ congress 'ਤੇ ਨਿਸ਼ਾਨਾPunjabkesari TV

5 years ago

ਸੱਜਣ ਕੁਮਾਰ ਨੂੰ ਸਜ਼ਾ 'ਤੇ ਬੋਲੇ ਸੁਖਬੀਰ ਬਾਦਲ
ਸੱਜਣ ਕੁਮਾਰ ਨੂੰ ਦੱਸਿਆ ਗਾਂਧੀ ਪਰਿਵਾਰ ਦਾ ਚਹੇਤਾ 
ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਸੁਣਾਈ ਉਮਰਕੈਦ ਦੀ ਸਜ਼ਾ
84 ਦੰਗਾ ਮਾਮਲੇ 'ਚ ਸੱਜਣ ਕੁਮਾਰ ਨੂੰ ਹੋਈ ਸਜ਼ਾ
34 ਸਾਲਾਂ ਬਾਅਦ ਇਨਸਾਫ ਦੀ ਕਿਰਨ ਦਿੱਤੀ ਦਿਖਾਈ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ 34 ਸਾਲਾਂ ਤੋਂ ਲੜ ਰਿਹਾ ਸੀ ਇਨਸਾਫ ਦੀ ਜੰਗ: ਸੁਖਬੀਰ 
'ਹਰ ਵਾਰ ਕਾਂਗਰਸ ਤੇ ਗਾਂਧੀ ਪਰਿਵਾਰ ਸੱਜਣ ਕੁਮਾਰ ਨੂੰ ਬਚਾਉਂਦਾ ਰਿਹਾ'
'ਕਾਂਗਰਸ ਕੌਮ ਦੀ ਦੁਸ਼ਮਣ ਪਾਰਟੀ'

NEXT VIDEOS