Punjab

ਬਾਦਲਾਂ ਨੂੰ Congress ਦਾ ਸਵਾਲ, ਕਿਹੜੀ ਬਖਸ਼ਾਈ ਜਾ ਰਹੀ ਭੁੱਲPunjabkesari TV

5 years ago

ਬਾਦਲਾਂ ਨੂੰ ਕਾਂਗਰਸ ਦਾ ਸਵਾਲ, ਕਿਹੜੀ ਬਖਸ਼ਾਈ ਜਾ ਰਹੀ ਭੁੱਲ

ਬਾਦਲਾਂ ਨੂੰ Congress ਦਾ ਸਵਾਲ, ਕਿਹੜੀ ਬਖਸ਼ਾਈ ਜਾ ਰਹੀ ਭੁੱਲ  
'ਬਾਦਲ ਦੱਸਣ ਕਿਸੇ ਗੁਨਾਹ ਦੀ ਮੰਗ ਰਹੇ ਮਾਫ਼ੀ'
ਪਹਿਲਾਂ ਦੱਸਣ ਕਿਸ ਗੁਨਾਹ ਦੀ ਮਾਫ਼ੀ ਮੰਗ ਰਹੇ ਨੇ ਬਾਦਲ : ਬਾਜਵਾ 
ਅਜੇ ਵੀ ਬਾਦਲ ਨਹੀਂ ਛੱਡ ਰਹੇ ਐਸ.ਜੀ.ਪੀ.ਸੀ.
ਡਰਾਮਾ ਕਰ ਰਿਹਾ ਹੈ ਬਾਦਲ ਪਰਿਵਾਰ : ਬਾਜਵਾ 
ਰਾਜਿੰਦਰ ਕੌਰ ਭੱਠਲ ਨੇ ਵੀ ਦਿੱਤਾ ਬਿਆਨ 
ਪਾਰਟੀ ਟੁੱਟਣ 'ਤੇ ਬਾਦਲਾਂ ਨੂੰ ਭੁੱਲ ਬਖਸ਼ਾਉਣ ਦੀ ਆਈ ਯਾਦ

NEXT VIDEOS