Punjab

Panchayat Election:ਨਾਮਜ਼ਦਗੀ ਭਰਨ ਆਏ ਦੋ ਗੁਟਾਂ 'ਚ ਝੜਪ LIVEPunjabkesari TV

5 years ago

ਦੋ ਗੁਟਾਂ 'ਚ ਝੜਪ ਦੀਆਂ ਇਹ ਤਸਵੀਰਾਂ ਮਮਦੋਟ ਦੀਆਂ ਨੇ..ਮਮਦੋਟ ਦੇ ਪਿੰਡ ਦੋਨਾ ਤੇਲੁਮਲ ਦੇ ਲੋਕ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੀ ਨਾਮਜ਼ਦਗੀ ਪੱਤਰ ਭਰਨ ਆਏ ਹੋਏ ਸਨ...ਉਸੇ ਦੌਰਾਨ ਇਕ ਹੀ ਪਿੰਡ ਦੇ ਦੋ ਗੁਟਾਂ ਵਿਚਾਲੇ ਝੜਪ ਹੋ ਗਈ..ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ ਨੇ...ਸੀਸੀਟੀਵੀ ਕੈਮਰੇ 'ਚ ਇਹ ਸਾਰੀ ਘਟਨਾ ਕੈਦ ਹੋ ਗਈ ਐ...ਸੜਕ 'ਤੇ ਦੋਵੇਂ ਗੁਟ ਭਿੜਦੇ ਰਹੇ ਤੇ ਉਥੇ ਮੌਜੂਦ ਪੁਲਸ ਕਰਮਚਾਰੀ ਮੂਕ ਦਰਸ਼ਕ ਬਣ ਦੇਖਦੇ ਰਹੇ...
 

NEXT VIDEOS