Punjab

ਜਾਣੋ ਕਿੰਨੇਂ ਰੁਪਿਆ 'ਚ ਹੋਣਗੇ Kartarpur Sahib ਦੇ ਦਰਸ਼ਨPunjabkesari TV

5 years ago

ਟੁੱਟੇਗੀ ਕੰਡਿਆਲੀ ਤਾਰ.... ਮਿਟਣਗੇ ਸਰਹੱਦਾਂ ਦੇ ਫਾਸਲੇ.... ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੰਡਿਆਲੀ ਤਾਰ ਦੇ ਉਸ ਪਾਰ ਵਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰੇ ਕਰ ਸਕਣਗੇ..... ਹਜ਼ਾਰਾਂ ਸਿੱਖਾਂ ਦੀਆਂ 72 ਸਾਲਾਂ ਦੀਆਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਤੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਰਜ਼ਾਮੰਦੀ ਤੋਂ ਬਾਅਦ ਅਗਲੇ ਸਾਲ ਕਰਤਾਰਪੁਰ ਲਾਂਘਾ ਖੁੱਲ੍ਹ ਜਾਵੇਗਾ..... ਇਸੇ ਤਹਿਤ ਪਾਕਿਸਤਾਨੀ ਏਜੰਸੀ ਐੱਫ. ਆਈ. ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਪਣਾ ਪਲਾਨ ਤਿਆਰ ਕਰ ਲਿਆ ਹੈ.... ਕੀ ਹੈ ਇਹ ਪਲਾਨ ਤੁਹਾਨੂੰ ਦੱਸਦੇ ਹਾਂ.....
 

NEXT VIDEOS