PUNJAB 2019

Ferozpur 'ਚ ਗੂੰਜੀਆਂ ਚੀਕਾਂ, Kisan ਨੇ ਹੱਥੀਂ ਕੀਤਾ ਪੂਰੇ ਪਰਿਵਾਰ ਦਾ ਖਾਤਮਾPunjabkesari TV

714 views 10 months ago

ਇਹ ਦਰਦਨਾਕ ਮੰਜ਼ਰ ਫਿਰੋਜ਼ਪੁਰ ਦਾ ਹੈ.... ਜਿੱਥੇ ਇਕ ਕਲਯੁਗੀ ਵਿਅਕਤੀ ਨੇ ਆਪਣੇ ਹੱਥੀਂ ਹੀ ਆਪਣੇ ਟੱਬਰ ਦਾ ਖਾਤਮਾ ਕਰ ਲਿਆ.... ਫਿਰੋਜ਼ਪੁਰ ਦੇ ਪਿੰਡ ਆਸਲ ਵਿਚ ਇਕ ਕਿਸਾਨ ਪਰਮਜੀਤ ਸਿੰਘ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ.... ਪਰਮਜੀਤ ਨੇ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਿਆ ਜਦੋਂ ਕਿ 9 ਸਾਲਾ ਪ੍ਰਭਨੂਰ ਤੇ 11 ਸਾਲਾ ਬੇਟੀ ਮਨਕੀਰਤ ਕੌਰ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ.... ਇਸ ਖੌਫਨਾਕ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਖੁਦ ਫਰਾਰ ਹੋ ਗਿਆ....