Punjab

ਅੰਮ੍ਰਿਤਸਰ: ਗੰਨ ਪੁਆਇੰਟ 'ਤੇ ਫਾਈਨੈਂਸ ਕੰਪਨੀ 'ਚ ਲੱਖਾਂ ਦੀ ਲੁੱਟPunjabkesari TV

5 years ago

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ.....ਜਦੋਂ ਭਾਰਤ ਫਾਈਨੈਂਸ ਇੰਕਲੂਜ਼ਨ ਲਿਮਟਿਡ ਕੰਪਨੀ ਦੀ ਬ੍ਰਾਂਚ 'ਤੇ ਕੁਝ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ.......ਸਵੇਰੇ ਪੰਜ ਵਜੇ ਹੋਈ ਇਸ ਲੁੱਟ ਦੌਰਾਨ ਕੁਝ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆਏ.... ਜਿੱਥੇ ਘਰ ਵਿਚ ਇਹ ਫਾਈਨੈਂਸ ਕੰਪਨੀ ਖੋਲ੍ਹੀ ਗਈ ਸੀ.....ਤੇ ਇਹ ਲੁਟੇਰੇ ਹਥਿਆਰਾਂ ਦੇ ਜ਼ੋਰ 'ਤੇ ਕੰਪਨੀ ਦੇ ਕਰਮਚਾਰੀ ਮੁਹੰਮਦ ਤੋਂ 8 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ..... 
 

NEXT VIDEOS