Punjab

ਸ਼ਹੀਦ ਹਰਦੀਪ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰPunjabkesari TV

5 years ago

ਪਟਿਆਲਾ ਦੇ ਪਿੰਡ ਤਲਵੰਡੀ ਮਲਿਕ ਦਾ ਨੌਜਵਾਨ ਹਰਦੀਪ ਸਿੰਘ ਆਗਰਾ 'ਚ ਪੈਰਾਜੰਪ ਦੌਰਾਨ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਸ਼ਹੀਦ ਹੋ ਗਿਆ। ਹਰਦੀਪ ਦੀ ਮ੍ਰਿਤਕ ਦੇਹ ਜਦੋਂ ਫੁੱਲਾਂ ਨਾਲ ਸਜ਼ੀ ਫੌਜ ਦੀ ਗੱਡੀ 'ਚ ਪਿੰਡ ਪਹੁੰਚੀ ਤਾਂ ਪੂਰੇ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ। ਪੂਰਾ ਪਰਿਵਾਰ ਧਾਂਹਾ ਮਾਰ ਮਾਰ ਰੌ ਰਿਹਾ ਸੀ ਤੇ ਇਸ ਦੁੱਖ ਦੀ ਘੜੀ 'ਚ ਹਰ ਕਿਸੇ ਦੀਆਂ ਅੱਖਾਂ ਨਮ ਸੀ। ਫੌਜ ਦੀ ਸਪੈਸ਼ਲ ਟੁਕਰੀ ਤੇ ਪੂਰੇ ਮਾਣ ਸਨਮਾਣ ਨਾਲ ਹਰਦੀਪ ਦੀ ਦੇਹ ਨੂੰ ਸ਼ਮਸਾਣ ਘਾਟ ਲਿਜਾਇਆ ਗਿਆ। ਜਿੱਥੇ ਫੌਜ ਦੇ ਜਵਾਨਾਂ ਵੱਲੋਂ ਹਵਾਈ ਫਾਇਰ ਕਰਦੇ ਹੋਏ ਹਰਦੀਪ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।ਫੌਜ ਦੇ ਲੈਂਫੀਨੈਟ ਨੇ ਹਰਦੀਪ ਨਾਲ ਵਾਪਰੇ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ 
 

NEXT VIDEOS