Punjab

ਜਾਂਚ ਤੋਂ ਬਿਨਾਂ ਹੀ ਆਰੋਪੀ ਵਿਧਾਇਕ ਦਾ ਬਚਾਅ ਕਰਦੇ ਦਿਖੇ ਵੇਰਕਾ !Punjabkesari TV

6 years ago

ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਪੈਸੇ ਮੰਗਣ ਵਾਲੀ ਵਾਇਰਲ ਹੋਈ ਵੀਡੀਓ 'ਤੇ ਉਨਾਂ ਦੇ ਸਾਥੀ ਵਿਧਾਇਕ ਰਾਜ ਕੁਮਾਰ ਵੇਕਰਾ ਬਰਾੜ ਦਾ ਬਚਾਅ ਕਰਦੇ ਨਜ਼ਰ ਆਏ ਨੇ। ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੀਡੀਓ ਨਾਲ ਛੇੜਛਾੜ ਹੋਣ ਦਾ ਦਾਅਵਾ ਕੀਤਾ ਹੈ।

NEXT VIDEOS