Latest News

ਚਾਲਾਨਾਂ ਦੇ ਲੱਖਾਂ ਰੁਪਏ ਡਕਾਰ ਗਿਆ ਟ੍ਰੈਫਿਕ ਪੁਲਸ ਮੁਲਾਜ਼ਮPunjabkesari TV

6 years ago

ਲੁਧਿਆਣਾ ਟ੍ਰੈਫਿਕ ਪੁਲਸ ਦਾ ਇਕ ਮੁਲਾਜ਼ਮ ਆਪਣੇ ਹੀ ਵਿਭਾਗ ਨੂੰ ਲੱਖਾਂ ਦਾ ਚੂਨਾ ਲਾ ਗਿਆ...ਦਰਅਸਲ, ਥਾਣਾ ਡਵੀਜ਼ਨ ਨੰਬਰ 8 ਦੇ ਏਐਸਆਈ ਮਲਕੀਤ ਸਿੰਘ ਨੇ ਚਾਲਨਾਂ ਤੋਂ ਇਕੱਠੇ ਹੋਏ ਪੌਣੇ ਸੱਤ ਲੱਖ ਰੁਪਏ ਵਿਭਾਗ ਕੋਲ ਜਮ੍ਹਾ ਨਾ ਕਰਵਾ ਕੇ ਆਪਣੀ ਹੀ ਜੇਬ 'ਚ ਪਾ ਲਏ...ਪੁਲਸ ਨੇ ਉਕਤ ਮੁਲਾਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਐ...

NEXT VIDEOS

Column 'media_url' does not belong to table Table1.